Price: ₹250 - ₹199.00
(as of Dec 02, 2024 02:34:23 UTC – Details)
ਕਵਿਤਾ ਕੀ ਹੈ ? ਸਿਰਫ ਅੱਖਰਾਂ ਦੀ ਕਿਸੇ ਇੱਕ ਤਰਤੀਬ ਨੂੰ ਕਵਿਤਾ ਕਹਿਣਾ ਗਲਤ ਹੈ। ਅੱਖਰਾਂ ਦਾ ਕਿਸੇ ਪਹਿਲਾਂ ਗਿਣੇ-ਮਿੱਥੇ ਕਦਮਾਂ ‘ਤੇ ਪਾਇਆ ਝੂਮਰ ਵੀ ਕਵਿਤਾ ਨਹੀਂ ਹੋ ਸਕਦੀ। ਕਵਿਤਾ ਤਾਂ ਆਜ਼ਾਦ ਉੱਡਦੇ ਜਜ਼ਬਾਤਾਂ ਦਾ ਇੱਕ ਮੇਲ ਹੈ।ਕਵਿਤਾ ਤਾਂ ਕਾਲੀ ਬੱਦਲੀ ਵੱਲ ਵੇਖ ਸੁੱਕੇ ਝੋਨੇ ਦੇ ਖੇਤਾਂ ‘ਚ ਖੜੇ ਜੱਟ ਦਾ ਵਲ-ਵੜਿੰਗਾ ਭੰਗੜਾ ਹੈ। ਸਿਰਫ ਮਹਿਬੂਬ ਦੀਆਂ ਖੁੱਲੀਆਂ ਜ਼ੁਲਫਾਂ ਤੇ ਚਿਹਰੇ ਤੋਂ ਟਪਕਦੀ ਸ਼ੋਖੀ ਕਵਿਤਾ ਨਹੀਂ ਹੁੰਦੀ। ਕਵਿਤਾ ਤਾਂ ਸਿਰ ‘ਤੇ ਟੋਕਰਾ ਚੁੱਕ ਕੇ ਤੁਰੀ ਜਾਂਦੀ ਕਿਸੇ ਭੱਠੇ ਉੱਤੇ ਕੰਮ ਕਰਨ ਵਾਲੀ ਕੁੜੀ ਦੇ ਜਿਸਮ ਤੋਂ ਟਪਕਦਾ ਪਸੀਨਾ ਹੈ। ਕਵਿਤਾ ਕੋਈ ਅਰਸ਼ਾਂ ਤੋਂ ਉਤਰੀ ਹੋਈ ਪਰੀ ਨਹੀਂ, ਕਵਿਤਾ ਤਾਂ ਵੇਹੜੇ ਹੂੰਜਦੀ, ਚੁੱਲ੍ਹੇ ਤਪਾਉਂਦੀ, ਨਿਆਣੇ ਸਾਂਭ ਕੇ ਆਪਣੇ ਕੰਮ ‘ਤੇ ਜਾਂਦੀ ਹਸੀਨਾ ਹੈ। ਸਿਰਫ ਅੱਖਾਂ ‘ਚ ਪਲਦਾ ਸੁਪਨਾ ਹੀ ਕਵਿਤਾ ਨਹੀਂ ਹੁੰਦਾ, ਏਹਨਾਂ ਹੱਥਾਂ ਨਾਲ ਕੀਤੀ ਹਰ ਮਿਹਨਤ ਕਵਿਤਾ ਹੈ। ਏਹਨਾਂ ਪੈਰਾਂ ਦੀ ਮੰਜ਼ਿਲ ਵੱਲ ਪੁੱਟੀ ਹਰ ਪੈੜ ਕਵਿਤਾ ਹੈ। ਅਤੇ ਹਰ ਕਵਿਤਾ ਸਿਰਫ ਪਹਾੜਾਂ ‘ਚ ਜਾਂ ਸਮੁੰਦਰ ਕੰਢੇ ਬਹਿ ਕੇ ਨਹੀਂ ਲਿਖੀ ਜਾਂਦੀ। ਏਹਨਾਂ ਸੜਕਾਂ ‘ਤੇ ਦੌੜਦੇ, ਆਪਣੇ ਹੱਡ ਤੋੜਦੇ ਦਿਹਾੜੀਦਾਰ ਹਰ ਰੋਜ਼ ਇੱਕ ਨਵੀਂ ਕਵਿਤਾ ਲਿਖਦੇ ਨੇ। ਸਿਰਫ ਜ਼ਰੂਰਤ ਹੈ ਤਾਂ ਓਹਨਾਂ ਕਵਿਤਾਵਾਂ ਨੂੰ ਪੜਣ, ਸੁਣਨ ਤੇ ਸਮਝਣ ਵਾਲਿਆਂ ਦੀ।
Product Description
Discover the Heartbeat of Punjab in Every Verse!
Discover the Heartbeat of Punjab
Immerse yourself in the authentic and emotional world of Punjabi poetry with Arun Badgal’s Galliyan Da Shayar.
Poetry That Resonates with Real Life!
Poetry That Resonates with Real Life
Experience verses that reflect the true essence of everyday struggles and joys.
A Fresh Voice in Punjabi Literature – Arun Badgal!
A Poetic Journey Through Punjab
Take a journey through the cultural and social landscapes of Punjab with every poem.
From the Fields to the Streets
Explore poems that capture the lives of farmers, laborers, and everyday heroes.
Emotional Depth and Vivid Imagery
Feel the power of poetry that paints vivid pictures with words and touches the soul.
Publisher : Rigi Publication (1 January 2020); Rigi Publication
Language : Punjabi
Paperback : 98 pages
ISBN-10 : 9389540666
ISBN-13 : 978-9389540666
Reading age : 9 years and up
Item Weight : 150 g
Dimensions : 21 x 14 x 3 cm
Country of Origin : India
Packer : Rigi Publication
Generic Name : Book
Customers say
Customers find the poetry in the book wonderful and heart-touching. They also appreciate the deep meaning short stories and connect to them. Readers also describe the writing as wonderful.
AI-generated from the text of customer reviews