Be A Network Marketing Millionaire (Punjabi)

Be A Network Marketing Millionaire (Punjabi)

Be A Network Marketing Millionaire (Punjabi)
Price: ₹399 - ₹190.00
(as of Jan 19, 2025 04:38:20 UTC – Details)



ਜੇ ਤੁਸੀਂ ਚੋਟੀ ਦੇ 1% ਲੋਕਾਂ ਵਿਚ ਸ਼ਾਮਲ ਹੋਣਾ ਚਾਹੁੰਦੇ ਹੋਤਾਂ ਤੁਹਾਨੂੰ ਉਹੀ ਕਰਨਾ ਪਵੇਗਾ ਹੈ ਜੋ ਚੋਟੀ ਦੇ 1% ਲੋਕ ਕਰਦੇ ਹਨ ਲੋਕ ਨੈੱਟਵਰਕ ਮਾਰਕੀਟਿੰਗ ਵਿਚ ਇਸ ਲਈ ਆਉਂਦੇ ਹਨ ਕਿਉਂ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਇੱਥੇ ਤੇਜ਼ੀ ਨਾਲ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਦੇ ਹਨ। ਪਰ ਕਈ ਸਾਲਾਂ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਪ੍ਰੇਰਣਾ ਦੇ ਬਾਵਜੂਦ ਆਪਣੇ ਸੁਫਨਿਆਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਕੋਲ ਸਹੀ ਗਿਆਨ, ਹੁਨਰ, ਤਕਨੀਕਾਂ ਅਤੇ ਸਫਲਤਾ ਲਈ ਸਾਧਨਾ ਦੀ ਕਮੀ ਹੈ। ਇਹ ਆਪਣੀ ਤਰ੍ਹਾਂ ਦੀ ਇੱਕ ਵਿਲੱਖਣ ਗਾਈਡ ਬੁੱਕ ਹੈ ਜੋ ਤੁਹਾਨੂੰ ਉਹ ਸਭ ਕੁਝ ਸਿਖਾਏਗੀ, ਜਿਸਦੀ ਤੁਹਾਨੂੰ ਕਿਸੇ ਵੀ ਉਤਪਾਦ ਜਾਂ ਇਨਕਮ ਪਲਾਨ ਦੇ ਨਾਲ ਕਿਸੇ ਵੀ ਨੈੱਟਵਰਕ ਮਾਰਕੀਟਿੰਗ ਕੰਪਨੀ ਵਿਚ ਸਿਖਰ ਤੇ ਜਾਣ ਲਈ ਇਸ ਦੀ ਜ਼ਰੂਰਤ ਹੈ। ਇਹ ਕਿਤਾਬ ਹਰ ਪੇਸ਼ੇਵਰ, ਬਿਜ਼ਨਿਸ ਮਾਲਕਾਂ, ਕਰਮਚਾਰੀਆਂ, ਵਿਦਿਆਰਥੀਆਂ, ਸੇਵਾ ਮੁਕਤ ਲੋਕਾਂ ਜਾਂ ਘਰੇਲੂ ਔਰਤਾਂ ਨੂੰ ਸ਼ਾਨਦਾਰ ਨਤੀਜੇ ਦੇਵੇਗੀ।ਜੇ ਤੁਸੀਂ ਸਭ ਤੋਂ ਵਧੀਆ ਬਣਨਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਕੋਲੋਂ ਸਿੱਖੋ। ਇਹ ਕਿਤਾਬ ਡਾਇਟੈਕਟ ਸੈਲਿੰਗ ਇੰਡਸਟਰੀ ਵਿਚ ਇੱਕ ਮੰਨੀ-ਪਰਮੰਨੀ ਹਸਤੀ, ਦੀਪਕ ਬਜਾਜ ਦੁਆਰਾ ਲਿਖੀ ਗਈ ਹੈ, ਜੋ ਖੁਦ ਮਿਲੀਅਨੇਅਰ ਬਣ ਚੁੱਕੇ ਹਨ ਅਤੇ ਇਸ ਕਿਤਾਬ ਵਿਚ ਦਿੱਤੇ ਗਏ ਸਿਧਾਂਤਾਂ ਅਤੇ ਤਕਨੀਕਾਂ ਦੀ ਵਰਤੋਂ ਕਰਕੇ ਹਜ਼ਾਰਾਂ ਲੋਕਾਂ ਨੂੰ ਮਿਲੀਅਨੇਅਰ ਬਣਾਉਣ ਵਿਚ ਮਦਦ ਕਰ ਰਹੇ ਹਨ। ਬਣੋ ਨੈੱਟਵਰਕ ਮਾਰਕੀਟਿੰਗ ਮਿਲੀਅਨੇਅਰ ਤੁਹਾਨੂੰ ਸਿਖਾਏਗਾ : • ਇੱਕ ਨਵੀਂ ਵਧੇਰੀ ਸ਼ਕਤੀਸ਼ਾਲੀ ਵਿਸ਼ਵਾਸ ਪ੍ਰਣਾਲੀ ਨੂੰ ਸਥਾਪਿਤ ਕਰਨਾ ਰਿਕਾਰਡ ਸਮੇਂ ਵਿੱਚ ਆਪਣੀ ਇਨਕਮ ਅਤੇ ਟੀਮ ਦੇ ਆਕਾਰ ਨੂੰ ਦਸ ਗੁਣਾ ਵਧਾਉਣਾ ਜੀਵਨ ਭਰ ਪੈਸਿਵ ਇਨਕਮ ਪ੍ਰਾਪਤ ਕਰਨ ਲਈ ਇੱਕ ਡੁਪਲੀਕੇਸ਼ਨ ਸਿਸਟਮ ਬਣਾਉਣਾ ● ਕਦੇ ਵੀ ਅੰਤ ਨਾ ਹੋਣ ਵਾਲੀ ਪ੍ਰਾਸਪੈਕਟ ਸੂਚੀ ਨੂੰ ਬਣਾਉਣ ਲਈ ਗੁਪਤ ਤਕਨੀਕਾਂ ਨੂੰ ਲਾਗੂ ਕਰਨਾ ● ਵੱਡੀ ਸਫਲਤਾ ਪ੍ਰਾਪਤ ਕਰਨ ਲਈ ਪ੍ਰਭਾਵੀ ਸੋਸ਼ਲ ਮੀਡੀਆ ਰਣਨੀਤੀਆਂ ਦੀ ਵਰਤੋਂ ਕਰਨਾ ● ਆਪਣੇ ਬਿਜ਼ਨਿਸ ਨੂੰ ਅੱਗੇ ਵਧਾਉਣ ਲਈ ਇੱਕ 90-ਦਿਨਾਂ ਦਾ ਗੇਮ ਪਲਾਨ ਬਣਾਉਣਾ • ਸਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਆਪਣਾ ਨਿਜੀ ਬ੍ਰਾਂਡ ਬਣਾਉਣਾ ● ਰਿਸ਼ਤਿਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਲੋਕਾਂ ਨੂੰ ਕਿਵੇਂ ਸੱਦੀਏ ● ਆਪਣੀ ਟੀਮ ਅੰਦਰ ਲੀਡਰ ਕਿਵੇਂ ਬਣਾਈਏ….ਅਤੇ ਹੋਰ ਵੀ ਬਹੁਤ ਕੁਝ

Publisher ‏ : ‎ Manjul Publishing House; First Edition (25 April 2023); Manjul Publishing House Pvt. Ltd., 2nd Floor, Usha Preet Complex, 42 Malviya Nagar, Bhopal – 462003 – India
Language ‏ : ‎ Punjabi
Paperback ‏ : ‎ 320 pages
ISBN-10 ‏ : ‎ 9355432860
ISBN-13 ‏ : ‎ 978-9355432865
Reading age ‏ : ‎ 18 years and up
Item Weight ‏ : ‎ 300 g
Dimensions ‏ : ‎ 14 x 1.5 x 22 cm
Country of Origin ‏ : ‎ India
Net Quantity ‏ : ‎ 1 Count
Packer ‏ : ‎ Manjul Publishing House Pvt Ltd., C-16, Sector-3, Noida – 201301 (UP)
Generic Name ‏ : ‎ Book

Author: ram kumar

Leave a Reply

Your email address will not be published. Required fields are marked *